ਬੋਰੀ
boree/borī

تعریف

ਡੋਬੀ. ਡੁਬਾਈ. ਦੇਖੋ, ਬੋਰਨਾ. "ਪਾਹਨ ਬੋਰੀ ਪਿਰਥਵੀ." (ਸ. ਕਬੀਰ) ਪਾਸਾਣਪੂਜਾ ਨੇ ਦੁਨੀਆਂ ਡੋਬੀ। ੨. ਮਗਨ. ਭਿੱਜੀ ਹੋਈ. "ਮਤਿ ਨਿਤ ਰਾਖਹੁ ਭਗਤਿਹ ਬੋਰੀ." (ਨਾਪ੍ਰ) ੩. ਸੰਗ੍ਯਾ- ਛੋਟਾ ਬੋਰਾ. ਥੈਲੀ.
ماخذ: انسائیکلوپیڈیا

شاہ مکھی : بوری

لفظ کا زمرہ : noun, feminine

انگریزی میں معنی

bag, especially gunny bag, sack
ماخذ: پنجابی لغت

BORÍ

انگریزی میں معنی2

s. f, sack, a bag of sackcloth, which can hold about seven or eight maunds, a bag for loading goods on camels, &c. a large coarse purse.
THE PANJABI DICTIONARY- بھائی مایہ سنگھ