ਬੋਲਵਿਗਾੜ
bolavigaarha/bolavigārha

تعریف

ਵਿ- ਕੁਵਾਕ ਬੋਲਕੇ ਵਿਗਾੜ (ਵਿਰੋਧ) ਕਰਲੈਣ ਵਾਲਾ. "ਅਸੀ ਬੋਲਵਿਗਾੜ ਵਿਗਾੜਹਿ ਬੋਲ." (ਸ੍ਰੀ ਮਃ ੧) ੨. ਬਕਬਾਦੀ. ਵਿਗੜਿਆ ਹੋਇਆ ਬੋਲ ਬੋਲਣਵਾਲਾ.
ماخذ: انسائیکلوپیڈیا