ਬੰਟਾ
bantaa/bantā

تعریف

ਕਿੰਦੁਕ. ਫਿੰਡ. ਖਿੱਦੋ. "ਤੇਗ ਚੌਗਾਨ ਅਰੁ ਸੀਸ ਬੰਟਾ ਕਰੇ ਖੇਲਤੇ ਸਿੰਘ ਗੋਬਿੰਦ ਪ੍ਯਾਰੇ." (ਗੁਰੁਸੋਭਾ) ੨. ਬਾਂਟਾ. ਵਰਤਾਰਾ. ਛਾਂਦਾ. ਦੇਖੋ, ਬੰਟ.
ماخذ: انسائیکلوپیڈیا

شاہ مکھی : بنٹا

لفظ کا زمرہ : noun, masculine

انگریزی میں معنی

glass ball, marble
ماخذ: پنجابی لغت