ਭਾਬੜਾ
bhaabarhaa/bhābarhā

تعریف

ਉਸਵਾਲ ਬਾਣੀਆਂ ਦਾ ਅੱਲ। ੨. ਅਗਰਵਾਲ ਵਾਣੀਏ ਭੀ ਭਾਬੜੇ ਕਹੇ ਜਾਂਦੇ ਹਨ. "ਗੁਜਰਾਤੈ ਵਿਚ ਜਾਣੀਐ ਭੇਖਾਰੀ ਭਾਬੜਾ ਸੁਲਾਸ." (ਭਾਗੁ) ੩. ਜੇਨਮਤ ਦੇ ਉਪਾਸਕ ਭਾਣੀਏਂ ਭੀ ਭਾਬੜੇ ਸੱਦੀਦੇ ਹਨ. ਇਹ ਜਨੇਊ ਨਹੀਂ ਪਹਿਨਦੇ.
ماخذ: انسائیکلوپیڈیا