ਭੁਖ
bhukha/bhukha

تعریف

ਸੰ. ਬੁਭਕ੍ਸ਼ਾ. ਸੰਗ੍ਯਾ- ਖਾਣ ਦੀ ਇੱਛਾ ਕ੍ਸ਼ੁਧਾ. ਭੂਖ. "ਭੁਖ ਤਿਖ ਤਿਸੁ ਨ ਵਿਆਪਈ." (ਮਃ ੫. ਵਾਰ ਮਾਰੂ ੨) ੨. ਇੱਛਾ. ਰੁਚਿ. "ਮੈ ਹਰਿ ਪ੍ਰਭੁ ਦਸਹੁ, ਮੈ ਭੁਖ ਲਗਾਈ." (ਮਾਝ ਮਃ ੪)
ماخذ: انسائیکلوپیڈیا