ਭੁਟੰਤ
bhutanta/bhutanta

تعریف

ਦੇਖੋ, ਭੂਟਾਨ. "ਦੇਸ ਭੁਟੰਤ ਹੁਤੋ ਜਿਹ ਥਾਈ." (ਨਾਪ੍ਰ) "ਰਾਜਾ ਏਕ ਭੁਟੰਤ ਕੋ ਚੰਦ੍ਰਸਿੰਘ ਤਿਹ ਨਾਮ." (ਚਰਿਤ੍ਰ ੮੭)
ماخذ: انسائیکلوپیڈیا