ਭੂਛ
bhoochha/bhūchha

تعریف

ਸੰ. ਭ੍ਰੇਸ. ਗੁੰਮਰਾਹ। ੨. ਅ਼. ਬੂਸ਼. ਡੰਡ. ਰੌਲਾ. ਭਾਵ- ਬਕਬਾਦ. "ਕਿਆ ਗਾਲਾਇਓ ਭੂਛ." (ਮਃ ੫. ਵਾਰ ਮਾਰੂ ੨)
ماخذ: انسائیکلوپیڈیا