ਮਕਸੂਦਾਬਾਦ
makasoothaabaatha/makasūdhābādha

تعریف

ਭਾਗੀਰਥੀ ਦੇ ਕਿਨਾਰੇ ਵਸਿਆ ਇੱਕ ਨਗਰ, ਜੋ ਕਿਸੇ ਵੇਲੇ ਬੰਗਾਲ ਦੀ ਰਾਜਧਾਨੀ ਸੀ. ਹੁਣ ਇਸ ਦਾ ਨਾਮ ਮੁਰਿਸਦਾਬਾਦ ਹੈ. ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਨੂੰ ਕੀਰਤੇਸ਼੍ਵਰੀ ਨਗਰੀ ਲਿਖਿਆ ਹੈ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਇੱਥੇ ਪਧਾਰੇ ਹਨ. ਮਕਸੂਦਾਬਾਦ ਦੀ ਆਬਾਦੀ ੪੦੦੦੦ ਹੈ.
ماخذ: انسائیکلوپیڈیا