ਮਖਾਣਾ
makhaanaa/makhānā

تعریف

ਮਾਕ੍ਸ਼ਿਕ- ਦਾਣਾ. ਸ਼ਹਿਦ ਵਿੱਚ ਗਲੇਫਿਆ ਦਾਣਾ। ੨. ਇਲਾਇਚੀ ਆਦਿ ਦਾ ਖੰਡ ਵਿੱਚ ਪਾਗਿਆ ਦਾਣਾ. ਮਖਾਣੇ ਦੇਵਮੰਦਿਰਾਂ ਵਿੱਚ ਅਰਪੇ ਜਾਂਦੇ ਹਨ ਅਤੇ ਲੋਕ ਆਪਣੇ ਘਰੀਂ ਮਖਾਣਿਆਂ ਦਾ ਪ੍ਰਸਾਦ ਲੈ ਜਾਂਦੇ ਹਨ.
ماخذ: انسائیکلوپیڈیا

شاہ مکھی : مکھانا

لفظ کا زمرہ : noun, masculine

انگریزی میں معنی

a kind of sweet drop; a kind of water lily; Annesloea spinosa; a type of knot, also called ਮਖਾਣੇ ਗੰਢ
ماخذ: پنجابی لغت

MAKHÁṈÁ

انگریزی میں معنی2

s. m, sweetmeat made with cardamom seed, larger than that called iláchí dáṉá; a plant (Euryale ferox, Nat. Ord. Nymphaeaceæ) the fixed seed of the water lily (Auneslea spinosá):—tál makháná, s. m. (Asteracantha longifolia, Nat. Ord. Acanthaceae) not uncommon in moist places in the eastern and central parts of the Panjab plains. The seeds are officinal, being given for gonorrhœa.
THE PANJABI DICTIONARY- بھائی مایہ سنگھ