ਮਤਬਾ
matabaa/matabā

تعریف

ਅ਼. [مطبع] ਸੰਗ੍ਯਾ- ਤ਼ਬਅ਼ (ਛਾਪਣ) ਦਾ ਅਸਥਾਨ. ਮੁਦ੍ਰਾਯੰਤ੍ਰਾਲਯ. ਛਾਪੇਖ਼ਾਨਾ. Printing Press ਦੇਖੋ, ਛਾਪਾ ੩.
ماخذ: انسائیکلوپیڈیا