ਮਤਾਅ਼
mataaaa/matāā

تعریف

ਅ਼. [متاع] ਸੰਗ੍ਯਾ- ਮਤਅ਼ (ਲਾਭ) ਪ੍ਰਾਪਤ ਕਰਨ ਦਾ ਅਸਥਾਨ। ੨. ਉਹ ਵਸ੍‍ਤੁ, ਜਿਸ ਦ੍ਵਾਰਾ ਲਾਭ ਉਠਾਇਆ ਜਾਵੇ. ਸੌਦਾਗਰੀ ਮਾਲ. "ਚੁਨ ਚੁਨ ਭਲੀ ਮਤਾਅ ਸੁਦਾਗਰ ਲ੍ਯਾਵਈ." (ਚਰਿਤ੍ਰ ੧੪੪)
ماخذ: انسائیکلوپیڈیا