ਮਤਾਗਲੁ
mataagalu/matāgalu

تعریف

ਮਹਾ. ਸੰਗ੍ਯਾ- ਮਤ (ਧਰਮ) ਦਾ ਆਗੂ. ਮਜਹਬੀ ਪੇਸ਼ਵਾ. "ਮਨ ਕੀ ਮਤਿ ਮਤਾਗਲੁ ਮਤਾ। ਜੋ ਕਿਛੁ ਬੋਲੀਐ ਸਭੁ ਖਤੋਖਤਾ." (ਆਸਾ ਮਃ ੧)
ماخذ: انسائیکلوپیڈیا