ਮਦੋਨਮੱਤ
mathonamata/madhonamata

تعریف

ਸੰ. ਮਦੋਨਮੱਤ. ਵਿ- ਮਦ (ਕਾਮ) ਕਰਕੇ ਉਨਮੱਤ (ਮਸ੍ਤ). "ਗਰਬੰਤ ਨਾਰੀ ਮਦੋਨਮੱਤੰ." (ਸਹਸ ਮਃ ੫) ੨. ਹੰਕਾਰ ਕਰਕੇ ਮਸ੍ਤ। ੩. ਸ਼ਰਾਬ ਨਾਲ ਮਸ੍ਤ.
ماخذ: انسائیکلوپیڈیا