ਮਰਮੁ
maramu/maramu

تعریف

ਸੰ. मर्मन्. ਸੰਗ੍ਯਾ- ਜੀਵਨ ਅਸਥਾਨ ਜੀਵਨ ਦੀ ਜਗਾਹਿ। ੨. ਸ਼ਰੀਰ ਦੇ ਜੋੜਾਂ ਦੀ ਥਾਂ। ੩. ਦਿਲ ਦਿਮਾਗ਼ ਆਦਿ ਪ੍ਰਧਾਨ ਅੰਗ.¹ "ਭੇਦ ਚਲੇ ਮਰਮਸਥਲ ਕੋ ਸਰ." (ਰਾਮਾਵ) ੪. ਤਾਤਪਰਯ. ਮਤਲਬ. ਸਾਰ. "ਉਆ ਕਾ ਮਰਮੁ ਓਹੀ ਪਰੁ ਜਾਨੈ." (ਗਉ ਕਬੀਰ) ੫. ਭੇਤ. ਰਾਜ਼.; ਦੇਖੋ, ਮਰਮ.
ماخذ: انسائیکلوپیڈیا