ਮਹ਼ਿਫ਼ਲ
mahaifala/mahaifala

تعریف

ਅ਼. [محفل] ਸੰਗ੍ਯਾ- ਹ਼ਫ਼ਲ (ਜਮਾਂ ਹੋਣ) ਦੀ ਥਾਂ. ਸਭਾ ਮੰਡਲੀ.
ماخذ: انسائیکلوپیڈیا