ਮਾਂਦਾ
maanthaa/māndhā

تعریف

ਵਿ ਹੋਗੀ. ਮਾਂਦ੍ਯ ਵਾਲਾ. ਦੇਖੋ, ਮਾਂਦ੍ਯ। ੨. ਫ਼ਾ. [ماندہ] ਮਾਂਦਹ. ਰਿਹਾ ਹੋਇਆ। ੩. ਥਕਿਆ ਹੋਇਆ. ਦੇਖੋ. ਮਾਂਦਨ। ੪. ਰੋਗੀ.
ماخذ: انسائیکلوپیڈیا

شاہ مکھی : ماندا

لفظ کا زمرہ : adjective, masculine

انگریزی میں معنی

same as ਮਾਂਦ
ماخذ: پنجابی لغت

MÁṆDÁ

انگریزی میں معنی2

a, Corrupted from the Persian word Máṇdah. Sick, ailing, ill; tired, weary, fatigued; without means, poor, penniless.
THE PANJABI DICTIONARY- بھائی مایہ سنگھ