ਮਾੜਾ
maarhaa/mārhā

تعریف

ਵਿ- ਅਮਾਂਸ. ਜਿਸ ਦੇ ਸ਼ਰੀਰ ਉੱਪਰ ਮਾਂਸ ਨਹੀਂ. ਕ੍ਰਿਸ਼. ਪਤਲਾ। ੨. ਦੁਬਲਾ. ਕਮਜ਼ੋਰ। ੩. ਖੋਟਾ. ਬੁਰਾ.
ماخذ: انسائیکلوپیڈیا

شاہ مکھی : ماڑا

لفظ کا زمرہ : adjective, masculine

انگریزی میں معنی

weak, feeble, infirm, frail, delicate, emaciated, lean and thin; bad, inferior, poor; undesirable, evil, sinful, wicked, immoral; economically weak, poor, needy
ماخذ: پنجابی لغت