ਮਿਸਰਾ
misaraa/misarā

تعریف

ਅ਼. [مِصرعہ] ਮਿਸਰਅ਼ ਸੰਗ੍ਯਾ- ਤਖ਼ਤੇ ਦਾ ਇੱਕ ਫੱਟ. ਕਿਵਾੜ ਦਾ ਪੱਲਾ। ੩. ਛੰਦ ਦੀ ਤੁਕ. ਪਦ.
ماخذ: انسائیکلوپیڈیا

شاہ مکھی : مِصرع

لفظ کا زمرہ : noun, masculine

انگریزی میں معنی

line (in poetry)
ماخذ: پنجابی لغت