ਮਿਸਲ
misala/misala

تعریف

ਅ਼. [مِثل] ਮਿਸਲ. ਸੰਗ੍ਯਾ- ਦਰਜਾ. ਰੁਤਬਾ. "ਮਿਸਲ ਫਕੀਰਾਂ ਗਾਖੜੀ." (ਸ. ਫਰੀਦ) ੨. ਕਾਗਜਾਂ ਦੀ ਨੱਥੀ। ੩. ਵਿ- ਤੁਲ੍ਯ. ਸਮਾਨ. ਸਦ੍ਰਿਸ਼। ੪. ਦੇਖੋ, ਬਾਰਾਂ ਮਿਸਲਾਂ
ماخذ: انسائیکلوپیڈیا

شاہ مکھی : مِثل

لفظ کا زمرہ : adverb

انگریزی میں معنی

like, as, such as
ماخذ: پنجابی لغت
misala/misala

تعریف

ਅ਼. [مِثل] ਮਿਸਲ. ਸੰਗ੍ਯਾ- ਦਰਜਾ. ਰੁਤਬਾ. "ਮਿਸਲ ਫਕੀਰਾਂ ਗਾਖੜੀ." (ਸ. ਫਰੀਦ) ੨. ਕਾਗਜਾਂ ਦੀ ਨੱਥੀ। ੩. ਵਿ- ਤੁਲ੍ਯ. ਸਮਾਨ. ਸਦ੍ਰਿਸ਼। ੪. ਦੇਖੋ, ਬਾਰਾਂ ਮਿਸਲਾਂ
ماخذ: انسائیکلوپیڈیا

شاہ مکھی : مِثل

لفظ کا زمرہ : noun, feminine

انگریزی میں معنی

file (of office or lawsuit); any of the eighteenth-century Sikh confederacies, misl
ماخذ: پنجابی لغت

MISAL

انگریزی میں معنی2

s. f, ubjection, dependency, allegiance, (of a Sardár or other petty ruler), the documents or records of a case in court, the confederacies which ruled in the old Sikh times, e. g., Phulkíáṇ misal. Bhaṇgíaṇ misal:—misal dár, s. m. A Sardár or other petty ruler who is under the authority of a Rájá.
THE PANJABI DICTIONARY- بھائی مایہ سنگھ