ਮਿਹਮਾਨ
mihamaana/mihamāna

تعریف

ਫ਼ਾ. [مِہمان] ਸੰਗ੍ਯਾ- ਮਿਹ (ਬਜ਼ੁਰਗ) ਮਾਨ (ਮਾਨਿੰਦ). ਜਿਸ ਦਾ ਬਜ਼ੁਰਗ ਸਮਾਨ ਆਦਰ ਕਰੀਏ, ਪਰਾਹੁਣਾ. ਅਭ੍ਯਾਗਤ. ਅਤਿਥਿ.
ماخذ: انسائیکلوپیڈیا

شاہ مکھی : مِہمان

لفظ کا زمرہ : noun, masculine

انگریزی میں معنی

same as ਮਹਿਮਾਨ , guest
ماخذ: پنجابی لغت