ਮੀਲਨ
meelana/mīlana

تعریف

ਸੰਗ੍ਯਾ- ਮੀਟਣ ਦੀ ਕ੍ਰਿਯਾ. ਬੰਦ ਕਰਨਾ. ਮੁੰਦਣਾ। ੨. ਅੱਖਾਂ ਬੰਦ ਕਰਨੀਆਂ. ਦੇਖੋ, ਮੀਲ ਧਾ.
ماخذ: انسائیکلوپیڈیا