ਮੁਕਤ
mukata/mukata

تعریف

ਸੰ. ਮੁਕ੍ਤ. ਵਿ- ਛੁਟਿਆ ਹੋਇਆ. ਆਜ਼ਾਦ. ਨਿਰਬੰਧ. "ਮੁਕਤ ਭਏ ਪ੍ਰਭ ਰੂਪ ਨ ਰੇਖੰ." (ਗਉ ਅਃ ਮਃ ੧) ੨. ਦੇਖੋ, ਸਸਤ੍ਰ। ੩. ਸੰਗ੍ਯਾ- ਮੁਕ੍ਤਾ. ਮੋਤੀ. "ਮੁਕਤ ਲਾਲ ਅਨਿਕ ਭੋਗ." (ਕਾਨ ਮਃ ੫); ਦੇਖੋ, ਮਕਤ.
ماخذ: انسائیکلوپیڈیا

شاہ مکھی : مُکت

لفظ کا زمرہ : adjective

انگریزی میں معنی

free, freed, released; liberated, emancipated, redeemed
ماخذ: پنجابی لغت

MUKT

انگریزی میں معنی2

s. f, Release, salvation, pardon, absolution;—a. Released, absolved, freed (as the Hindus believe) from further transmigrations, saved, fully blessed; finally happy:—mukt, muktí dátá, s. m. Giver of salvation, i. e., God. See Mukat.
THE PANJABI DICTIONARY- بھائی مایہ سنگھ