ਮੁਕਤੀ
mukatee/mukatī

تعریف

ਦੇਖੋ, ਮੁਕਤਿ। ੨. ਛੁੱਟੀ. ਰਹੀ. "ਮੁਕਤ ਭੇਡ ਨ ਗਈਆ ਕਾਈ." (ਗਉ ਕਬੀਰ) ਕੋਈ ਭੇਡ ਮੁੰਨਣ ਤੋਂ ਨਹੀਂ ਛੁੱਟੀ, ਅਰਥਾਤ ਸਭ ਮੁੰਨੀਆਂ ਗਈਆਂ ਹਨ. ਅਥਵਾ ਮੁਕ੍ਤਿ ਨੂੰ ਕੋਈ ਭੇਡ ਨਹੀਂ ਪ੍ਰਾਪ੍ਤ ਹੋਈ.
ماخذ: انسائیکلوپیڈیا

شاہ مکھی : مُکتی

لفظ کا زمرہ : noun, feminine

انگریزی میں معنی

freedom, release, liberation, emancipation; redemption, salvation, deliverance, end of transmigration of soul and its union with God, the Supreme Soul
ماخذ: پنجابی لغت

MUKTÍ

انگریزی میں معنی2

s. f, Release, salvation, pardon, absolution;—a. Released, absolved, freed (as the Hindus believe) from further transmigrations, saved, fully blessed; finally happy:—mukt, muktí dátá, s. m. Giver of salvation, i. e., God. See Mukat.
THE PANJABI DICTIONARY- بھائی مایہ سنگھ