ਮੁਮਤਾਜ਼
mumataaza/mumatāza

تعریف

ਅ਼. [مُمتاز] ਇਮਤਯਾਜ਼ (ਫ਼ਰਕ਼) ਸਹਿਤ. ਜੋ ਦਰਜੇ ਗੁਣ ਰੂਪ ਆਦਿ ਵਿੱਚ ਵਿਸ਼ੇਸ ਹੈ.
ماخذ: انسائیکلوپیڈیا

شاہ مکھی : مُمتاز

لفظ کا زمرہ : adjective

انگریزی میں معنی

distinguished, eminent, prominent, conspicuous; respectable, reputable, reputed
ماخذ: پنجابی لغت