ਮੁਯਉ
muyau/muyau

تعریف

ਮੋਇਆ. ਮ੍ਰਿਤਯੁ ਨੂੰ ਪ੍ਰਾਪਤ ਹੋਇਆ. "ਕਵਣੁ ਕਹੈ ਸ੍ਰੀ ਗੁਰੁ ਮੁਯਉ?" (ਸਵੈਯੇ ਮਃ ੫. ਕੇ)
ماخذ: انسائیکلوپیڈیا