تعریف
ਸੰ. ਮੁਰਰਾਤਿਸਾਰ. ਮਰੋੜਾ. ਪੇਚਿਸ਼. "ਬਾਇ ਭਈ ਮੁਰਰਾ ਯੌਂ ਦਈ ਉਡਾਇਕੈ." (ਚਰਿਤ੍ਰ ੨੩੧) ਬਾਈ (ਵਾਤ ਰੋਗ) ਨਾਲ ਮਰੋੜਾ ਹੋਗਿਆ, ਦੇਖੋ, ਮਰੋੜਾ। ੨. ਗਿਆਨੀ ਅਰਥ ਕਰਦੇ ਹਨ-#ਮੁਰ (ਮੇਰੇ) ਰਾ (ਰਾਜਾ) ਨੂੰ ਬਾਈ ਦਾ ਰੋਗ ਹੋਗਿਆ.
ماخذ: انسائیکلوپیڈیا
MURRÁ
انگریزی میں معنی2
s. m, plant (Cyananthus sp. Nat. Ord. Campanulaceæ) with a pretty blue flower growing in Chamba. The calyces are eaten, being mawkish-sweet, and are said to be good for asthma.
THE PANJABI DICTIONARY- بھائی مایہ سنگھ