ਮੁਲੱਠੀ
mulatthee/mulatdhī

تعریف

ਸੰ. ਯਸ੍ਟਿਮਧੁ. Glycyrrhiza glabra ਇਸ ਦੀ ਤਾਸੀਰ ਸਰਦ ਤਰ¹ ਹੈ. ਇਹ ਖਾਂਸੀ ਨਜਲੇ ਨੂੰ ਹਟਾਉਂਦੀ ਹੈ. ਅੰਤੜੀ ਤੋਂ ਮਲ ਝਾੜਦੀ ਹੈ. ਮੇਦੇ ਦੀ ਸੋਜ ਦੂਰ ਕਰਦੀ ਅਤੇ ਪਿਆਸ ਬੁਝਾਉਂਦੀ ਹੈ. ਪੱਠਿਆਂ ਨੂੰ ਤਾਕਤ ਦਿੰਦੀ ਹੈ. ਫੇਫੜੇ ਅਤੇ ਗਲੇ ਨੂੰ ਸਾਫ ਕਰਦੀ ਹੈ. ਮੁਲੱਠੀ ਨੂੰ ਛਿੱਲੇ ਬਿਨਾ ਵਰਤਣਾ ਚੰਗਾ ਨਹੀਂ, ਛਿਲਕਾ ਕਈ ਵਿਕਾਰ ਕਰਦਾ ਹੈ.
ماخذ: انسائیکلوپیڈیا

MULAṬṬHÍ

انگریزی میں معنی2

s. f, Liquorice, the root of a plant (Glycirrhiza glabra, Nat. Ord. Leguminoseæ.) The root and extract are both used medicinally and are given mixed with purgatives and for colds and coughs:—mulaṭṭhí dá sat, s. m. An extract of Liquorice used medicinally for coughs.
THE PANJABI DICTIONARY- بھائی مایہ سنگھ