تعریف
ਇਸਲਾਮ ਧਾਰਨ ਵਾਲਾ, ਮੁਸਲਮਾਨ¹। ੨. ਅ਼. [مُصلا] ਮੁਸੁੱਲਾ. ਸੁੱਲਤ (ਨਮਾਜ਼) ਪੜ੍ਹਨ ਦਾ ਆਸਣ. "ਮਿਹਰ ਮਸੀਤਿ ਸਿਦਕੁ ਮੁਸਲਾ." (ਮਃ ੧. ਵਾਰ ਮਾਝ) "ਸਚੁ ਨਿਵਾਜ ਯਕੀਨ ਮੁਸਲਾ." (ਮਾਰੂ ਸੋਲਹੇ ਮਃ ੫) ੩. ਦੇਖੋ, ਮੁਸੱਲਾ ੨.
ماخذ: انسائیکلوپیڈیا
MUSLÁ
انگریزی میں معنی2
s. m, person of the Mussalman connection; used contemptuously and disrespectfully by Sikhs.
THE PANJABI DICTIONARY- بھائی مایہ سنگھ