ਮੁਹੇਮੁਹਿ
muhaymuhi/muhēmuhi

تعریف

ਦੇਖੋ, ਮੁਹੁਰਮੁਹੁ. "ਮੁਹੇ ਮੁਹਿ ਪਾਣਾ ਖਾਇ." (ਵਾਰ ਆਸਾ) ਵਾਰ ਵਾਰ (ਪੁਨਃ ਪੁਨਃ (ਜੁੱਤੀਆਂ ਖਾਂਦਾ ਹੈ। ੨. ਆਮ੍ਹੋ ਸਾਮ੍ਹਣੇ। ੩. ਮੁਸ ਮੁਸ (ਚੁਰਾ ਚੁਰਾ) ਕੇ.
ماخذ: انسائیکلوپیڈیا