ਮੁੰਡਮਾਲਾ
mundamaalaa/mundamālā

تعریف

ਸੰਗ੍ਯਾ- ਮੁਰਦਿਆਂ ਦੇ ਸਿਰਾਂ ਦੀ ਮਾਲਾ. ਇਸ ਨੂੰ ਕਾਲੀ ਦੇਵੀ ਅਤੇ ਸ਼ਿਵ ਪਹਿਰਦੇ ਹਨ. "ਮੁੰਡ ਕੀ ਮਾਲ ਦਿਸਾਨ ਕੇ ਅੰਬਰ." (ਚਰਿਤ੍ਰ ੧) "ਸ਼ਿਵ ਨੇ ਸਿਰ ਲੈ ਜੋੜਿਆ ਸਿਰ ਮੇਰੁ ਉਸ ਕਰਿਆ." (ਜੰਗਨਾਮਾ)
ماخذ: انسائیکلوپیڈیا