ਮੁੰਤਕ਼ਿਲ
muntakaila/muntakaila

تعریف

ਅ਼. [مُنتقِل] ਵਿ- ਨਕ਼ਲ ਕੀਤਾ ਹੋਇਆ। ੨. ਇੱਤਕ਼ਾਲ ਕੀਤਾ. ਇੱਕ ਥਾਂ ਤੋਂ ਦੂਜੇ ਥਾਂ ਬਦਲਿਆ.
ماخذ: انسائیکلوپیڈیا