ਮੁੰਦੀ
munthee/mundhī

تعریف

ਮੁਦ੍ਰਾ ਸੇ. ਕੰਨਾਂ ਵਿੱਚ ਮੁਦ੍ਰਾ ਪਹਿਰਨ ਤੋਂ. "ਜੋਗੁ ਨ ਮੁੰਦੀ, ਮੂੰਡਿ ਮੁਡਾਇਐ." (ਸੂਹੀ ਮਃ ੧) ੨. ਮੁਦ੍ਰਣ ਕੀਤੀ.
ماخذ: انسائیکلوپیڈیا

MUṆDÍ

انگریزی میں معنی2

s. f, ee Muṇdrí.
THE PANJABI DICTIONARY- بھائی مایہ سنگھ