ਮੁੰਧ
munthha/mundhha

تعریف

ਸਿੰਧੀ. ਇਸਤ੍ਰੀ. ਨਾਰੀ. "ਮੁੰਧ ਇਆਣੀ ਮਨਮੁਖੀ." (ਸੂਹੀ ਮਃ ੪) "ਤੇਰੇ ਮੁੰਧ ਕਟਾਰੇ ਜੇਵਡਾ, ਤਿਨਿ ਲੋਭੀ ਲੋਭ ਲੁਭਾਇਆ." (ਵਡ ਮਃ ੧) ਹੇ ਮੁੰਧ! ਤੇਰੇ ਕਟਾਰੇ (ਕਟਾਕ੍ਸ਼੍‍) ਜੇਵੜਾ (ਫੰਧਾ) ਹਨ, ਤਿਨ੍ਹਾਂ ਨੇ ਲੋਭੀ (ਪ੍ਰੇਮੀ) ਨੂੰ ਮੋਹਿਤ ਕਰ ਲਿਆ ਹੈ। ੨. ਸੰ. ਮੁਗਧਾ (मुग्धा). ਦੇਖੋ, ਮੁਗਧਾ. ੨.
ماخذ: انسائیکلوپیڈیا

MUṆDH

انگریزی میں معنی2

s. f, Hindu young woman.
THE PANJABI DICTIONARY- بھائی مایہ سنگھ