تعریف
ਸੰਗ੍ਯਾ- ਪਸੁਬੰਧਨ ਦਾ ਵਡਾ ਕਿੱਲਾ। ੨. ਪੰਜਾਬ ਵਿੱਚ ਲੜਕੀ ਲਈ "ਮੁੰਨੀ" ਸ਼ਬਦ ਵਰਤਦੇ ਹਨ, ਜੋ ਅਨਾਦਰ ਬੋਧਕ ਹੈ. ਅਸਲ ਵਿੱਚ ਮੁੰਨੀ ਨਾਮ ਵਿਧਵਾ ਦਾ ਹੈ, ਕਿਉਂਕਿ ਉਸ ਦੇ ਤੀਰਥ- ਸ਼੍ਰਾੱਧ ਪੁਰ ਕੇਸ਼ ਮੁੰਨਣੇ ਹਿੰਦੂਮਤ ਵਿੱਚ ਵਿਧਾਨ ਹਨ. ਦੇਖੋ, ਮਾਇਮੂੰਡਉ.
ماخذ: انسائیکلوپیڈیا
شاہ مکھی : مُنّی
انگریزی میں معنی
same as ਮੁੰਨਾ
ماخذ: پنجابی لغت

same as ਮੁੰਨਾ ; ਜਾਤਰੂ
ماخذ: پنجابی لغت