ਮੂਕ
mooka/mūka

تعریف

ਸੰਗ੍ਯਾ- ਮੁੱਕਾ. ਮੁਸ੍ਟਿ. "ਮੂਕਨ ਸੋਂ ਧਰ ਮਾਰ ਗਿਰਾਯੋ." (ਕ੍ਰਿਸਨਾਵ) ੨. ਸੰ. ਸੰਗ੍ਯਾ- ਮੱਛੀ। ੩. ਵਿ- ਗੁੰਗਾ. ਬੋਲਣ ਦੀ ਸ਼ਕਤਿ ਤੋਂ ਰਹਿਤ. ਜਿਸ ਦੀ ਜੀਭ ਬੰਨ੍ਹੀ ਗਈ ਹੈ. ਦੇਖੋ, ਮੂ ੫. "ਮੂਕ ਉੱਚਰੈ ਸਾਸਤ੍ਰ ਖਟ." (ਚਰਿਤ੍ਰ ੧)
ماخذ: انسائیکلوپیڈیا

شاہ مکھی : مُوک

لفظ کا زمرہ : adjective

انگریزی میں معنی

speechless, voiceless, silent, mute, dumb
ماخذ: پنجابی لغت