ਮੂਚਾ
moochaa/mūchā

تعریف

ਵਿ- ਮਹਾਨ- ਉੱਚ. "ਊਚੰਤ ਨੀਚੰ, ਨਾਨਾ ਸੁ ਮੂਚੰ." (ਸਹਸ ਮਃ ੫) ੨. ਅਧਿਕ.#ਵਿਸ਼ੇਸ. "ਹਮ ਥੋਰੇ ਤੁਮ ਬਹੁਤ ਮੂਚ." (ਬਸੰ ਮਃ ੫) "ਸਭ ਕਿਛੁ ਤਾਕਾ ਕਾਢੀਐ ਥੋਰਾ ਅਰੁ ਮੂਚਾ." (ਆਸਾ ਮਃ ੫) ੩. ਸਥੂਲ. ਵਿਸਤਾਰ ਵਾਲਾ. "ਸਾਧ ਕੀ ਸੋਭਾ ਊਚ ਤੇ ਊਚੀ। ਸਾਧ ਕੀ ਸੋਭਾ ਮੂਚ ਤੇ ਮੂਚੀ." (ਸੁਖਮਨੀ)#੪. ਮੁੰਚਨ ਹੋਇਆ. ਛੁਟਗਿਆ. ਦੇਖੋ, ਮੁਚ. "ਜਮ ਕਾ ਭਉ ਮੂਚਾ." (ਗਉ ਮਃ ੧)
ماخذ: انسائیکلوپیڈیا