ਮੂਜੀ
moojee/mūjī

تعریف

ਅ਼. [مۇذی] ਮੂਜੀ. ਵਿ- ਈਜਾ (ਦੁੱਖ) ਦੇਣ ਵਾਲਾ। ੨. ਕ੍ਰਿਪਣ. ਕੰਜੂਸ। ੩. ਕਾਇਰ. ਡਰਪੋਕ. "ਚਿੱਤ ਮੂਜੀਅਨ ਅਧਿਕ ਡਰਾਨਾ." (ਵਿਚਿਤ੍ਰ)
ماخذ: انسائیکلوپیڈیا

MÚJÍ

انگریزی میں معنی2

a. s. m, Corrupted from the Arabic word Múzi. Obnoxious, hurtful, vexatious; a tormentor, an oppressor; a miser.
THE PANJABI DICTIONARY- بھائی مایہ سنگھ