ਮੂਠੁ
mootthu/mūtdhu

تعریف

ਮੁਸ੍ਟਿ. ਮੁੱਕੀ। ੨. ਕਬਜ਼ਾ. ਸ਼ਸਤ੍ਰ ਦਾ ਦਸਤਾ। ੩. ਦੇਖੋ, ਮੁਠਣਾ। ੪. ਵਿ- ਖਾਲੀ. ਮਹਰੂਮ. "ਸਾਚੀ ਦਰਗਹਿ ਸਾਕਤ ਮੂਠੁ." (ਭੈਰ ਮਃ ੫)
ماخذ: انسائیکلوپیڈیا