ਮੂਰਧਨ
moorathhana/mūradhhana

تعریف

ਸੰ. मूर्धन. ਸੰਗ੍ਯਾ- ਮੱਥਾ। ੨. ਸਿਰ। ਸਰਦਾਰ. ਪ੍ਰਧਾਨ. "ਅਤਿ ਕ੍ਰੁੱਧਿਤ ਹਨਐ ਰਣਮੂਰ੍‍ਧਨ ਮੋ, ਸਰ ਓਘ ਪ੍ਰਯੋਘ ਚਲਾਵਹਿਂਗੇ." (ਕਲਕੀ)
ماخذ: انسائیکلوپیڈیا