ਮੂਰਧਨੀ
moorathhanee/mūradhhanī

تعریف

ਸੰ. मूर्द्घन्य. ਮੂਰ੍‍ਧਨ੍ਯ. ਵਿ- ਮੱਥੇ ਤੋਂ ਪੈਦਾ ਹੋਇਆ. ਸਿਰ ਤੋਂ ਉਪਜਿਆ। ੨. ਸੰਗ੍ਯਾ- ਟ ਠ ਡ ਢ ਣ ਰ ਸ ਅਤੇ ਰ਼ਿ (ऋ). ਇਹ ਅੱਖਰ, ਜਿਨ੍ਹਾਂ ਦਾ ਉੱਚਾਰਣ ਅਸਥਾਨ ਮੂਰ੍‍ਧ ਹੈ.
ماخذ: انسائیکلوپیڈیا

شاہ مکھی : مُوردھنی

لفظ کا زمرہ : adjective

انگریزی میں معنی

(for consonant sounds) retroflex
ماخذ: پنجابی لغت