ਮੂਹੀਂ
mooheen/mūhīn

تعریف

ਸੰਗ੍ਯਾ- ਦਹਾਨਾ. ਮੋਘਾ. ਨੱਕਾ. ਮੁਖਸ੍‍ਥਾਨ। ੨. ਕੁਲ ਅਥਵਾ ਗੋਤ ਦੇ ਨਿਕਾਸ ਦਾ ਮੁੱਢ ਅਤੇ ਸ਼ਾਖ਼.
ماخذ: انسائیکلوپیڈیا

شاہ مکھی : موہیں

لفظ کا زمرہ : noun, feminine

انگریزی میں معنی

same as ਮੂਹਾਂ ; sect, clan; lineage
ماخذ: پنجابی لغت

MÚHÍṆ

انگریزی میں معنی2

s. f, ogenitor, origin, root, source; race, family; the name of a minor caste of Muhammadans; the sub-division of a tribe, a clan; i. q. Múṇhíṇ.
THE PANJABI DICTIONARY- بھائی مایہ سنگھ