ਮੇਂਡੁਕ
maynduka/mēnduka

تعریف

ਡੱਡੂ. ਦਾਦੁਰ. ਦੇਖੋ, ਮੇਂਡਕ. "ਜਲ ਕੈ ਮਜਨਿ ਜੇ ਗਤਿ ਹੋਵੈ, ਨਿਤਿ ਨਿਤਿ ਮੇਂਡੁਕ ਨਾਵਹਿ." (ਆਸਾ ਕਬੀਰ)
ماخذ: انسائیکلوپیڈیا

MEṆḌUK

انگریزی میں معنی2

s. m, frog.
THE PANJABI DICTIONARY- بھائی مایہ سنگھ