ਮੇਖ
maykha/mēkha

تعریف

ਫ਼ਾ. [میخ] ਮੇਖ਼. ਸੰਗ੍ਯਾ- ਕਿੱਲ. ਪਰੇਗ. "ਜਿੰਦ ਨ ਕੋਈ ਮੇਖ." (ਸ. ਫਰੀਦ) ੨. ਕਿੱਲਾ. ਕੀਲਾ. ਖੂੰਟਾ। ੩. ਸੰ. ਮੇਸ. ਮੀਢਾ. ਛੱਤਰਾ। ੪. ਪਹਿਲੀ ਰਾਸ਼ੀ, ਜਿਸ ਦੇ ਨਛਤ੍ਰਾਂ ਦੀ ਸ਼ਕਲ ਮੀਢੇ ਜੇਹੀ ਹੈ.
ماخذ: انسائیکلوپیڈیا

شاہ مکھی : میخ

لفظ کا زمرہ : noun, feminine

انگریزی میں معنی

nail, hob nail, peg, cotter, brad
ماخذ: پنجابی لغت

MEKH

انگریزی میں معنی2

s. f. (S.), ) The sign Aries:—mekh rás, s. f. The sign Aries.
THE PANJABI DICTIONARY- بھائی مایہ سنگھ