ਮੇਖੀ
maykhee/mēkhī

تعریف

ਵਿ- ਮੇਖ ਵਾਲਾ. ਜਿਸ ਵਿੱਚ ਮੇਖ ਲਗਾਈ ਗਈ ਹੈ. "ਜਾਣ ਰੁਪਈਆ ਮੇਖੀ ਸੋਈ." (ਭਾਗੁ) ਭਾਵ- ਦਾਗੀ. ਘੋਟਾ। ੨. ਵੈਸ਼ਾਖੀ. ਮੇਸ ਦੀ ਸੰਕ੍ਰਾਂਤਿ.
ماخذ: انسائیکلوپیڈیا

MEKHÍ

انگریزی میں معنی2

a, Debased by drilling and filling in inferior metal (a rupee.)
THE PANJABI DICTIONARY- بھائی مایہ سنگھ