ਮੇਨਕਾ
maynakaa/mēnakā

تعریف

ਸੰ. ਸੰਗ੍ਯਾ- ਹਿਮਾਲਯ ਦੀ ਇਸਤ੍ਰੀ. ਗੰਗਾ ਅਤੇ ਸਤੀ ਦੀ ਮਾਤਾ. ਮੇਨਾ। ੨. ਸ੍ਵਰਗ ਦੀ ਇੱਕ ਅਪਸਰਾ. ਦੇਖੋ, ਸਕੁੰਤਲਾ ਅਤੇ ਹੀਰ। ੩. ਰਿਗਵੇਦ ਅਨੁਸਾਰ ਵ੍ਰਿਸਨਾਸ਼੍ਟ ਦੀ ਪੁਤ੍ਰੀ. ਜਿਸ ਨਾਲ ਇੰਦ੍ਰ ਦਾ ਪ੍ਰੇਮ ਸੀ.
ماخذ: انسائیکلوپیڈیا

شاہ مکھی : مینکا

لفظ کا زمرہ : noun, feminine

انگریزی میں معنی

celestial damsel; name of the mother of goddess Parvati
ماخذ: پنجابی لغت