ਮੇਲਾਵੜਾ
maylaavarhaa/mēlāvarhā

تعریف

ਵਿ- ਮਿਲਾਉਣ ਵਾਲਾ. ਮੇਲ ਕਰਾਉਣ ਵਾਲਾ। ੨. ਸੰਗ੍ਯਾ- ਮੇਲ. ਮਿਲਾਪ. "ਵਡਭਾਗੀ ਮੇਲਾਵੜਾ." (ਬਿਲਾ ਛੰਤ ਮਃ ੫)
ماخذ: انسائیکلوپیڈیا