ਮੈਲਾ
mailaa/mailā

تعریف

ਵਿ- ਮਲਿਨ. ਮਲੀਨ. "ਮੈਲਾ ਹਰਿ ਕੇ ਨਾਮ ਬਿਨ ਜੀਉ." (ਸਾਰ ਮਃ ੫) ੨. ਅਪਵਿਤ੍ਰ। ੩. ਸੰਗ੍ਯਾ ਗੰਦਗੀ. ਵਿਸ੍ਟਾ.
ماخذ: انسائیکلوپیڈیا

MAILÁ

انگریزی میں معنی2

a, Dirty, foul, defiled; inferior, low, mean;—s. m. Filth, dirt; blood; excrement, dung; c. w. hoṉá, karná.
THE PANJABI DICTIONARY- بھائی مایہ سنگھ