ਮੈਲਾ ਖਾਣਾ
mailaa khaanaa/mailā khānā

تعریف

ਅਧਰਮ ਦੀ ਕਮਾਈ ਖਾਣੀ. ਰਿਸ਼ਵਤ ਖਾਣੀ. "ਮੈਲਾ ਖਾਇ ਫਿਰਿ ਮੈਲੁ ਵਧਾਏ, ਮਨਮੁਖ ਮੈਲੁ ਦੁਖ ਪਾਵਣਿਆ." (ਮਾਝ ਅਃ ਮਃ ੩)
ماخذ: انسائیکلوپیڈیا