ਮੋਗਰੀ
mogaree/mogarī

تعریف

ਮੂੰਗਲੀ. ਛੋਟਾ ਮੁਦਗਰ. ਘੰਟਾ ਵਜਾਉਣ ਦੀ ਮੂੰਗਲੀ. "ਮੋਗਰੀ ਨ ਮਾਰ, ਮੋ ਗਰੀਬਨੀ ਕੀ ਰਾਤ ਹੈ." (ਰਾਮਦਾਸ ਜੀ)
ماخذ: انسائیکلوپیڈیا

شاہ مکھی : موگری

لفظ کا زمرہ : noun, feminine

انگریزی میں معنی

mallet, also ਮੁੰਗਲ਼ੀ
ماخذ: پنجابی لغت