ਮੋਦ
motha/modha

تعریف

ਸੰ. ਸੰਗ੍ਯਾ- ਆਨੰਦ. ਖ਼ੁਸ਼ੀ. ਦੇਖੋ, ਮੁਦ ਧਾ। ੨. ਪਿਆਰੀ ਵਸਤੁ ਦੀ ਪ੍ਰਾਪਤੀ ਤੋਂ ਹੋਇਆ ਆਨੰਦ। ੩. ਸੁਗੰਧ. ਖ਼ੁਸ਼ਬੂ.
ماخذ: انسائیکلوپیڈیا

MOD

انگریزی میں معنی2

s. f, (Poṭ.) Foundation:—míṇh wasse Sáwaṉ fasláṇ dá mod basáwaṉ. If it rains in Sáwaṉ, the foundation of the crop is made.
THE PANJABI DICTIONARY- بھائی مایہ سنگھ